ਅਜਿਹੀ ਘਟਨਾ ਨੀ ਤੁਸੀ ਪਹਿਲਾ ਦੇਖੀ ਹੋਣੀ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ
ਪਹਿਲੀ ਵਾਰ ਹੋਇਆ ਇਸ ਤਰ੍ਹਾਂ ਦਾ ਟੈਕ ਜੋ ਕਿ ਸਿੱਧਾ ਹੀ ਸਿਰ ਤੇ ਡੱਸਿਆ ਸੱਪ ਦੁਬਾਰਾ ਦੋਸਤੋ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਇਕ ਔਰਤ ਜਿਸ ਨੂੰ ਕਿ ਸਿਰ ਤੇ ਡੰਗ ਮਾਰ ਦਿੱਤਾ ਹੈ ਆਪਣੇ ਅਤੇ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤੇ ਉਨ੍ਹਾਂ ਨੂੰ ਤੁਰੰਤ ਹੀ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰਿਵਾਰ ਦਾ ਓਧਰ ਰੋ ਰੋ ਹੋਇਆ ਬੁਰਾ ਹਾਲ ਰੈਸਕਿੳੂ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਹੈ
ਜੋ ਕਿ ਮੌਕੇ ਤੇ ਪਹੁੰਚ ਕੇ ਦੇਖਦੇ ਹਨ ਕਿ ਔਰਤ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ ਅਤੇ ਉਸ ਹਸਪਤਾਲ ਵਿੱਚ ਇਲਾਜ ਸਹੀ ਤਰੀਕੇ ਨਾਲ ਜਦੋਂ ਨਹੀਂ ਉਭਾਰਿਆ ਸੀ ਤੇ ਤੁਰੰਤ ਹੀ ਦੂਸਰੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਤਾਂ ਕੀ ਉਸ ਔਰਤ ਦਾ ਜਲਦ ਹੀ ਜਾਨ ਬਚ ਪਾਵੇ ਰੈਸਕਿਊ ਅਧਿਕਾਰੀ ਜਦੋਂ ਪਹੁੰਚਦੇ ਹਨ ਅਤੇ ਸ਼ੋਹਰਤ ਦੀ ਹਾਲਤ ਦੇਖ ਕੇ ਉਹ ਵੀ ਕਾਫ਼ੀ ਜ਼ਿਆਦਾ ਚਿੰਤਾ ਕਰਦੇ ਹਨ ਕਿ ਔਰਤ ਦੀ ਜਾਨ ਬਚ ਸਕੇ ਪਰਮਾਤਮਾ ਅੱਗੇ ਇਹੀ ਅਰਦਾਸ
ਹੈ ਕਿਉਂਕਿ ਸਿਰ ਤੇ ਜੇਕਰ ਡੱਸ ਲਵੇ ਸੱਪ ਤਾਂ ਵਿਅਕਤੀ ਦੀ ਪੂਰੀ ਬੋਰੀ ਵਿੱਚ ਜ਼ਹਿਰ ਉਹਨੂੰ ਟੈਮ ਨਹੀਂ ਲੱਗਦਾ ਕਿਉਂਕਿ ਇਸ ਤਰ੍ਹਾਂ ਡੰਗਣ ਨਾਲ ਵਿਅਕਤੀ ਦਾ ਬਚਣਾ ਵੀ ਮੁਸ਼ਕਲ ਹੋ ਜਾਂਦਾ ਹੈ ਜੇਕਰ ਹਸਪਤਾਲ ਵਿੱਚ ਸਹੀ ਤਰੀਕੇ ਨਾਲ ਇਲਾਜ ਜਲਦ ਹੀ ਚੱਲ ਪਏ ਤਾਂ ਔਰਤ ਦੀ ਜਾਨ ਬਚ ਸਕਦੀ ਹੈ
ਬਿਨਾਂ ਦੇਰੀ ਕੀਤੇ ਹੀ ਰੈਸਕਿਊ ਅਧਿਕਾਰੀ ਜਦੋਂ ਉਸ ਘਰ ਵਿੱਚ ਜਾਂਦਿਆਂ ਨੇ ਜਿਸ ਘਰ ਵਿੱਚ ਔਰਤ ਨੂੰ ਦੱਸਿਆ ਹੁੰਦਾ ਹੈ ਸਿਰ ਤੇ ਸੁੱਤੀ ਪਈ ਨੂੰ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੁੰਦਾ ਹੈ ਦੱਸ ਕੀ ਅਧਿਕਾਰੀ ਤੁਰੰਤ ਹੀ ਸੱਪ ਨੂੰ ਪਕੜਨ ਵਿੱਚ ਲੱਗ ਜਾਂਦੇ ਹਨ ਅਤੇ ਸੱਪ ਜਦੋਂ ਪਕੜਿਆ ਜਾਂਦਾ ਹੈ ਤਾਂ ਫਨ ਖਿਲਾਰ ਕੇ ਡੰਗਰਾਂ ਦੀ ਕੋਸ਼ਿਸ਼ ਕਰਦਾ ਹੈ ਰੈਸਕਿਊ ਅਧਿਕਾਰੀ ਤੁਰੰਤ ਹੀ ਬੋਰੇ ਦੇ ਵਿੱਚ ਉਸ ਸੱਪ ਜ਼ਹਿਰੀਲੇ ਨੂੰ ਪਾ ਲੈਂਦੇ ਹਨ ਅਤੇ ਰਿਲੀਜ਼ ਕਰਨ ਦੇ ਲਈ ਆਪਣੇ ਨਾਲ ਲੈ ਜਾਂਦੇ ਹਨ ਅਤੇ ਦੁਆ ਕਰਦੇ ਹਨ ਕਿ ਔਰਤ ਦੀ ਜਾਨ ਬਚ ਸਕੇ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ