ਇਹ ਹੈ ਭਾਰਤ ਦੀ ਸਭਤੋਂ ਸਸਤੀ ਡ੍ਰਾਈ ਫਰੂਟਸ ਮਾਰਕੀਟ, ਘਰ ਬੈਠੇ ਮੰਗਵਾਓ

ਇਹ ਹੈ ਭਾਰਤ ਦੀ ਸਭਤੋਂ ਸਸਤੀ ਡ੍ਰਾਈ ਫਰੂਟਸ ਮਾਰਕੀਟ, ਘਰ ਬੈਠੇ ਮੰਗਵਾਓ

ਅਸੀ ਸਾਰੇ ਜਾਣਦੇ ਹਾਂ ਕਿ ਡ੍ਰਾਈ ਫਰੂਟਸ ਜਿਵੇਂ ਕਿ ਕਾਜੂ, ਬਦਾਮ ਅਤੇ ਅਖ਼ਰੋਟ, ਇਹ ਸਭ ਕਾਫ਼ੀ ਮਹਿੰਗੇ ਹੁੰਦੇ ਹਨ। ਪਰ ਅਸੀ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਥੋਂ ਇਹ ਸਾਰੇ ਡਰਾਈ ਫਰੂਟਸ ਇੰਨੀ ਘੱਟ ਕੀਮਤ ‘ਤੇ ਮਿਲਦੇ ਹਨ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।

ਇਨ੍ਹਾਂ ਡਰਾਈ ਫਰੂਟਸ ਦੀ ਕੀਮਤ ਇੰਨੀ ਘੱਟ ਹੋਣ ਦੇ ਨਾਲ ਨਾਲ ਇਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੈ। ਤੁਹਾਨੂੰ ਦੱਸ ਦੇਈਏ ਕਿ ਇੰਨੀ ਘੱਟ ਕੀਮਤ ਵਿੱਚ ਇੰਨੀ ਵਧੀਆ ਕੁਆਲਿਟੀ ਦੇ ਕਾਜੂ ਬਦਾਮ ਤੁਹਾਨੂੰ ਕਿਸੇ ਵੀ ਜਗ੍ਹਾ ਤੋਂ ਨਹੀਂ ਮਿਲਣਗੇ। ਸਭਤੋਂ ਖਾਸ ਗੱਲ ਇਹ ਹੈ ਕਿ ਇੱਥੋਂ ਤੁਸੀ ਇੱਕ ਕਿੱਲੋ ਡਰਾਈ ਫਰੂਟ ਵੀ ਖਰੀਦ ਸਕਦੇ ਹੋ ਅਤੇ ਜਿੰਨੇ ਜ਼ਿਆਦਾ ਚਾਹੋ ਜਿਆਦਾ ਵੀ ਖਰੀਦ ਸਕਦੇ ਹੋ।

ਤੁਸੀ ਭਾਰਤ ਦੇ ਕਿਸੇ ਵੀ ਕੋਨੇ ਤੋਂ ਘਰ ਬੈਠੇ ਡ੍ਰਾਈ ਫਰੂਟਸ ਆਰਡਰ ਕਰ ਸਕਦੇ ਹੋ ਅਤੇ ਤੁਹਾਨੂੰ ਸਾਰੇ ਮਾਲ ਦੀ ਹੋਮ ਡਿਲੀਵਰੀ ਦਿੱਤੀ ਜਾਵੇਗੀ। ਦੋਸਤੋ ਅਸੀ ਗੱਲ ਕਰ ਰਹੇ ਹਾਂ Sri Ram Dry Fruits ਨਾਮ ਦੀ ਦੁਕਾਨ ਬਾਰੇ ਜੋ ਕਿ ਜੰਮੂ ਦੇ ਰਘੂਨਾਥ ਬਾਜ਼ਾਰ ਵਿੱਚ ਸਥਿਤ ਹੈ। ਇੱਥੋਂ ਤੁਸੀ ਹਰ ਪ੍ਰਕਾਰ ਦੇ ਡ੍ਰਾਈ ਫਰੂਟਸ ਸਭਤੋਂ ਵਧੀਆ ਕੁਆਲਿਟੀ ਅਤੇ ਸਭਤੋਂ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।

ਤੁਸੀ ਚਾਹੋ ਤਾਂ ਜ਼ਿਆਦਾ ਮਾਲ ਖਰੀਦਕੇ ਆਪਣੇ ਸ਼ਹਿਰ ਵਿੱਚ ਬਹੁਤ ਵਧੀਆ ਕਮਾਈ ਦੇ ਨਾਲ ਵੇਚ ਸਕਦੇ ਹੋ। ਅਖ਼ਰੋਟ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਕੁਆਲਿਟੀ ਦਾ ਅਖ਼ਰੋਟ ਤੁਹਾਨੂੰ ਇੱਥੋਂ ਸਿਰਫ 100 ਰੁਪਏ ਪ੍ਰਤੀ ਕਿੱਲੋ ਦੀ ਕੀਮਤ ਉੱਤੇ ਮਿਲ ਜਾਵੇਗਾ। ਕਸ਼ਮੀਰੀ ਬਦਾਮ ਵੀ ਤੁਸੀ ਇਸ ਦੁਕਾਨ ਤੋਂ ਸਿਰਫ 200 ਰੁਪਏ ਪ੍ਰਤੀ ਕਿੱਲੋ ਦੀ ਕੀਮਤ ਵਿੱਚ ਖਰੀਦ ਸਕਦੇ ਹੋ।ਇਸੇ ਤਰ੍ਹਾਂ ਤੁਹਾਨੂੰ ਵੱਖ ਵੱਖ ਕੁਆਲਿਟੀ ਦੇ ਡ੍ਰਾਈ ਫਰੂਟਸ ਵੱਖ ਵੱਖ ਕੀਮਤ ਵਿੱਚ ਮਿਲ ਜਾਣਗੇ। ਸਾਰੇ ਡਰਾਈ ਫਰੂਟਸ ਦੀ ਕੁਆਲਿਟੀ ਅਤੇ ਕੀਮਤ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Shop Name- Sri Ram Dry Fruits
Address- Shop no 38, Lower hari market ,Ragunath Bazar Jammu
Call for Order-

ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

admin

Leave a Reply

Your email address will not be published. Required fields are marked *