ਮੋਟਰਸਾਈਕਲ ਚਲਾਉਣਾ ਪਿਆ ਭਾਰੀ !

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ
ਦੋ ਔਰਤਾਂ ਦੁਆਰਾ ਬੁੱਲਟ ਨੂੰ ਚਲਾਉਣਾ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਔਰਤਾਂ ਬੋਲਟ ਨੂੰ ਚਲਾ ਰਹੀਆਂ ਹਨ ਜਿਵੇਂ ਹੀ ਇਕ ਔਰਤ ਨੇ ਬੋਲਟ ਨੂੰ ਸਟਾਰਟ ਕੀਤਾ ਅਤੇ ਦੂਸਰੀ ਔਰਤ ਦੇ ਲੱਗੀ ਤਾਂ ਉਹ ਡਿਗਣੋਂ ਬਚ ਗਈ ਹੈ ਮੁੜ ਦੁਬਾਰਾ ਉਸ ਨੇ ਮੋਟਰਸਾਈਕਲ ਨੂੰ ਸਟਾਰ ਕੀਤਾ
ਅਤੇ ਫਿਰ ਮੋਟਰ ਸਾਈਕਲ ਸਟਾਰਟ ਕਰਕੇ ਲੱਗਦੀ ਹੈ ਮਿੱਟੀ ਦਾ ਏਰੀਆ ਹੁੰਦਾ ਹੈ ਅਤੇ ਪੱਕੀ ਸੜਕ ਨਹੀਂ ਹੁੰਦੀ ਪਰ ਉਹ ਕੋਸ਼ਿਸ਼ ਕਰਦੀ ਹੈ ਕਿ ਬਾਈਕ ਨੂੰ ਇਸ ਤਰੀਕੇ ਨਾਲ ਚਲਾਵਾਂ ਤੇ ਡਿੱਗਿਆ ਵੀਰਾ ਜਾ ਸਕੇ ਬੜੇ ਹੀ ਢੰਗ ਦੇ ਨਾਲ ਉਸ ਨੇ ਮੋਟਰ ਸਾਈਕਲ ਸਟਾਰਟ ਕਰਕੇ
ਚਲਾਉਣੀ ਚਾਹੀ ਤਾਂ ਔਰਤ ਡਿਗਣੋਂ ਬਚ ਜਾਂਦੀ ਹੈ ਇਸੇ ਦੌਰਾਨ ਦੂਸਰੀ ਔਰਤ ਜਦੋ bike ਨੂੰ ਚਲਾਉਣ ਲੱਗਦੀ ਹੈ ਤਾਂ ਉਸ ਦਾ ਵੀ ਇਸ ਤਰਾਂ ਡਿੱਗਣਾ ਹੁੰਦਾ ਹੈ ਕਿ ਉਹ ਵਿਚਾਰੀ ਦੇ ਸੱਟ ਲੱਗ ਜਾਂਦੀਆਂ ਹਨ ਪਹਿਲੀ ਔਰਤ ਕਹਿੰਦੀ ਹੈ ਕਿ ਸਾਡੀ ਇਸ ਵੀਡੀਓ ਨੂੰ ਜ਼ਰੂਰ ਦੇਖੋ
ਅਤੇ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਅਸੀਂ ਕੁਝ ਕਰ ਸਕੀਏ ਜਿਵੇਂ ਅਸੀਂ ਇਸ ਬਾਈਕ ਨੂੰ ਚਲਾਉਂਦੇ ਹੋਏ ਡਿਗੇ ਹਾਂ ਫਿਰ ਦੁਬਾਰਾ ਕੋਸ਼ਿਸ਼ ਜਾਰੀ ਰੱਖੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ