ਦੁਨੀਆ ਦਾ ਸਭ ਤੋ ਅਨੋਖਾ ਵਿਆਹ ਮੁੰਡੇ ਨੇ ਦੇਖੋ ਕਿਸ ਕੁੜੀ ਨਾਲ ਕਰਿਆ ਵਿਆਹ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ
ਅਜ ਕਲ ਵਿਆਹਾ ਦੇ ਕਾਰਨ ਹੋਏ ਵਿਵਾਦ ਦੇ ਬੜੇ ਹੀ ਮਾਮਲੇ ਸਾਹਮਣੇ ਆ ਰਹੇ ਹਨ। ਹਰ ਰੋਜ ਕੋਈ ਨਾ ਕੋਈ ਨਵਾ ਕੇਸ ਸਾਹਮਣੇ ਆ ਰਿਹਾ ਹੈ। ਬੜੇ ਲੋਕ ਵੱਖ ਵੱਖ ਤਰਾ ਦੇ ਹਨ। ਅਜ ਕਲ ਕੋਈ ਕਿਸੇ ਦੀ ੳੁਮਰਾ ਵਲ ਨਹੀ ਦੇਖ ਰਿਹਾ। ਦਰਅਸਲ ਪਠਾਨਕੋਟ ਦੇ ਨਾਲ ਲਗਦੇ ਪਿੰਡ ਵਿਚ ਇਕ ੧੯ ਸਾਲ ਦੀ ਲੜਕੀ ਰਹਿੰਦੀ ਸੀ।
ਜਿਸਦਾ ਕੱਦ ਬੜਾ ਛੋਟਾ ਸੀ ਜਦੋ ਉਸਦਾ ਜਨਮ ਹੋਇਆ ਸੀ ਤਾਂ ੳੁਦੋ ਕਿਸੇ ਨੂੰ ਪਤਾ ਨਹੀ ਸੀ ਕਿ ੳੁਸਦਾ ਕੱਦ ਛੋਟਾ ਰਹਿ ਜਾਵੇਗਾ। ਜਦੋ ੳੁਹ ੧੨ ਸਾਲ ਦੀ ਹੋਈ ਤਾਂ ੳੁਸਦੇ ਘਰਦਿਆ ਨੂੰ ਲਗਣ ਲਗ ਪਿਆ ਕਿ ਇਸਦਾ ਕੱਦ ਜਿਵੇ ਖਲੋ ਗਿਆ ਹੈ। ਲੋਕਾ ਨੇ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ। ੳੁਹ ਇਕ ਤਰਾ ਦੇ ੬ ਜਾ ੮ ਸਾਲ ਦੇ ਬੱਚੇ ਦੀ ਤਰਾ ਲਗਦੀ ਸੀ।
ਲੋਕਾ ਦੁਆਰਾ ਕਿਹਾ ਜਾਂਦਾ ਸੀ ਕਿ ੳੁਸਦਾ ਵਿਆਹ ਨਹੀ ਹੋਣਾ ਪਰ ੳੁਸ ਲੜਕੀ ਦਾ ਵਾਹਿਗੁਰੂ ਵਿਚ ਬੜਾ ਵਿਸ਼ਵਾਸ ਸੀ। ੳੁਸਦਾ ਮੰਨਣਾ ਸੀ ਕਿ ਪਰਮਾਤਮਾ ਕਦੇ ੳੁਸ ਨਾਲ ਗਲਤ ਨਹੀ ਕਰੇਗਾ । ੳੁਹ ਰੋਜ ਅਰਦਾਸ ਕਰਿਆ ਕਰਦੀ ਸੀ ਕਿ ੳੁਸਦਾ ਵਿਆਹ ਜਰੂਰ ਹੋਵੇਗਾ ਤੇ ਜਿਸ ਨਾਲ ਵੀ ਹੋਵੇਗਾ ੳੁਹ ਇਕ ਨਾਰਮਲ ਮੁੰਡਾ ਹੋਵੇਗਾ।
ਇਕ ਦਿਨ ੳੁਹ ਲੜਕੀ ਆਪਣੀ ਮੰਮੀ ਨਾਲ ਬਜਾਰ ਵਿਚ ਜਾ ਰਹੀ ਹੁੰਦੀ ਹੈ ਤੇ ਰਸਤੇ ਵਿਚ ੳੁਹਨਾ ਨੂੰ ਇਕ ਭਿਖਾਰੀ ਮਿਲਦਾ ਹੈ । ਜਿਸਨੂ ਦੇਖ ਕੇ ੳੁਸਦਾ ਮਨ ੳੁਦਾਸ ਹੋਇਆ । ੳੁਸ ਲੜਕੀ ਨੇ ੳੁਸ ਭਿਖਾਰੀ ਨੂੰ ਫਲ ਲਿਆ ਕੇ ਦਿੱਤੇ ਤੇ ਕਾਫੀ ਸਮਾ ੳੁਸ ਨਾਲ ਬੈਠਕੇ ਗੱਲਾ ਕਰਦੀ ਰਹੀ। ੳੁਦੋ ਹੀ ੳੁਸਨੂੰ ਇਕ ਲੜਕਾ ਦੇਖ ਰਿਹਾ ਸੀ।
ਜਿਸ ਕਾਰਨ ਲੜਕੇ ਦੇ ਦਿਲ ਵਿਚ ੳੁਸ ਕੁੜੀ ਲਈ ਬੜੀ ਇਜਤ ਪ੍ਰਗਟ ਹੋਈ। ੳੁਸਨੇ ਸੋਚਿਆ ਕਿ ੳੁਸਨੂੰ ਚਾਹੀਦਾ ਹੈ ਕਿ ੳੁਹ ਇਸ ਨਾਲ ਰਿਸ਼ਤਾ ਜੋੜੇ ਚਾਹੇ ੳੁਸਦਾ ਕੱਦ ਛੋਟਾ ਸੀ। ਦੋਨਾ ਨੇ ਆਪਸ ਵਿਚ ਬੈਠਕੇ ਗੱਲਾ ਕਰੀਆ ਗੱਲਾ ਗੱਲਾ ਦੇ ਵਿਚ ੳੁਹਨਾ ਦੇ ਅੰਦਰ ਇਕ ਦੂਜੇ ਲਈ ਕੁਝ ਚੀਜ ਪਣਪ ੳੁੱਠੀ। ਜਦੋ ਘਰ ਗਲ ਕੀਤੀ ਗਈ ਤਾਂ
ਲੜਕੀ ਦੇ ਘਰ ਦੇ ਕਹਿੰਦੇ ਕਿ ਪੁੱਤਰ ਸਾਡੀ ਕੁੜੀ ਦਾ ਕੱਦ ਬੜਾ ਛੌਟਾ ਹੈ ਤੂੰ ਇਸ ਬਾਰੇ ਕਿਵੇ ਸੋਚਿਆ। ਲੜਕੇ ਨੇ ਕਿਹਾ ਕਿ ਮੈ ਇਸਦੇ ਗੁਣਾ ਕਰਕੇ ਇਸ ਨਾਲ ਵਿਆਹ ਕਰਨ ਲਈ ਤਿਆਰ ਹੋਇਆ ਹਾਂ। ਦੋਵਾ ਦੇ ਪਰਿਵਾਰਾ ਦੀ ਸਹਿਮਤੀ ਨਾਲ ਦੋਨਾ ਦਾ ਵਿਆਹ ਹੋ ਗਿਆ ਤੇ ਅਜ ਬੜੀ ਵਧੀਆ ਜਿੰਦਗੀ ਗੁਜਾਰ ਰਹੇ ਹਨ।
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ