ਅਧਿਆਪਕ ਹੀ ਵਿਦਿਆਰਥਣਾ ਨੂੰ ਭੇਜਦਾ ਸੀ ਗੰਦੇ ਮੈਸੇਜ ਕੁੜੀ ਨੇ ਮਾਪਿਆ ਨੂੰ ਦਿਖਾਈ ਜਦੋ ਚੈਟ ਉੱਡੇ ਹੋਸ !

ਅਧਿਆਪਕ ਭੇਜਦਾ ਸੀ ਵਿਦਿਆਰਥਣਾਂ ਨੂੰ ਗੰਦੇ ਮੈਸੇਜ ਤੇ ਲੜਕੀਆਂ ਨੇ ਜਦੋਂ ਆਪਣੇ ਮਾਪਿਆਂ ਨੂੰ ਦਿਖਾਏ ਵ੍ਹੱਟਸਐਪ ਮੈਸੇਜ ਤਾਂ ਉੱਡ ਗਏ ਹੋਸ਼ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਅਧਿਆਪਕ ਜੋ ਹੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਗੰਦੇ
ਮੈਸੇਜ ਭੇਜਦਾ ਹੈ ਕਿ ਤੁਸੀਂ ਮੇਰੇ ਨਾਲ ਅਟੈਚ ਰੋਹ ਅਤੇ ਮੀਨੂੰ ਆਪਣੀਆਂ ਤਸਵੀਰਾਂ ਭੇਜੋ ਜੋ ਕਿ ਗ਼ਲਤ ਇਸੇ ਦੌਰਾਨ ਜਦੋਂ ਵਿਦਿਆਰਥਣਾਂ ਨੇ ਆਪਣੇ ਮਾਪਿਆਂ ਨੂੰ ਦੱਸਿਆ ਇਸ ਵਰ੍ਹੇ ਤਾਂ ਇਹ ਮਾਮਲਾ ਜ਼ਿਆਦਾ ਗੰਭੀਰ ਹੋਇਆ ਜਿਸ ਕਾਰਨ ਉਨ੍ਹਾਂ ਨੇ ਪ੍ਰਿੰਸੀਪਲ ਨਾਲ ਗੱਲ ਕੀਤੀ ਤੇ ਪ੍ਰਿੰਸੀਪਲ
ਜੋ ਕਿ ਇਹ ਮਾਮਲਾ ਦਬਾਉਣ ਦੀ ਗੱਲ ਕਰਨ ਲੱਗ ਪਈ ਕਿਉਂਕਿ ਉਨ੍ਹਾਂ ਨੂੰ ਲਗਦਾ ਸਾਡੇ ਸਕੂਲ ਦੀ ਰੈਪੂਟੇਸ਼ਨ ਖਰਾਬ ਹੋਣੀ ਹੈ ਇਸ ਲਈ ਇਸ ਮਾਮਲੇ ਨੂੰ ਇੱਥੇ ਹੀ ਦੱਬ ਲਿਆ ਜਾਵੇ ਪਰ ਵਿਦਿਆਰਥਣਾਂ ਅਤੇ ਵਿਦਿਆਰਥਣਾਂ ਦੇ ਮਾਪਿਆਂ ਦੁਆਰਾ ਇਹ ਮਾਮਲਾ ਸੋਸ਼ਲ ਮੀਡੀਆ ਤੱਕ
ਲਿਜਾਣ ਦੀ ਗੱਲ ਕਹੀ ਗਈ ਉਨ੍ਹਾਂ ਨੇ ਇਸ ਮਾਮਲੇ ਨੂੰ ਉਛਾਲਿਆ ਹੈ ਕਿਉਂਕਿ ਇਸ ਤਰ੍ਹਾਂ ਹੀ ਉਸ ਅਧਿਆਪਕ ਦੀ ਪਕੜ ਹੋਣੀ ਸੀ ਜੋ ਕਿ ਵਿਦਿਆਰਥਣਾਂ ਨੂੰ ਗੰਦੇ ਟੱਚ ਵੀ ਕਰਦਾ ਰਿਹਾ ਪਰ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਤਰਾਈ ਬੱਚਿਆਂ ਨਾਲ ਕਰਦਾ ਰਿਹਾ ਹੋਣਾ
ਹੈ ਇਹ ਅਧਿਆਪਕ ਹੁਣ ਦੀਆਂ ਵਿਦਿਆਰਥਣਾਂ ਨੇ ਜਦੋਂ ਇਸ ਦੀ ਇਸ ਕਰਤੂਤ ਨੂੰ ਪਕੜਿਆ ਜੋ ਅਧਿਆਪਕ ਗ਼ਲਤ ਕਹਿ ਰਿਹਾ ਸੀ ਬੱਚੀਆਂ ਨੂੰ ਤੇ ਉਹ ਇਸ ਗੱਲ ਨੂੰ ਦਬਾਉਣ ਦੇ ਲਈ ਕਾਫੀ ਮਿੰਨਤਾਂ ਕਰਦੇ ਰਹੇ ਪਰ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾਏ ਵਿਦਿਆਰਥਣਾਂ ਦੇ ਮਾਪੇ ਅਤੇ ਉਨ੍ਹਾਂ ਨੇ ਇਸ ਮਾਮਲੇ ਨੂੰ ਪੁਲੀਸ ਸਾਰੇ ਤੱਕ ਲਿਜਾਇਆ ਅਤੇ ਉਸ ਅਪਰਾਧੀ ਨੂੰ ਸਜ਼ਾ ਦਿਵਾਉਣ ਦੇ ਲਈ ਕਿਹਾ ਜੋ ਕਿ ਇਸ ਤਰ੍ਹਾਂ ਦੇ ਮੈਸੇਜ ਭੇਜਦਾ ਸੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ