ਸੀਸੀਟੀਵੀ ਵਿੱਚ ਹੋਈ ਕੈਦ ਇਹ ਵੀਡੀਓ, ਨਹੀ ਯਕੀਨ ਨਹੀ ਸੀ ਹੋਣਾ !

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਇਸ ਵੀਡੀਓ ਵਿੱਚ ਤੁਸੀਂ ਇਹ ਦੇਖੋਗੇ ਕਿ ਇਕ ਜੁੱਤੀਆਂ ਨੂੰ ਕਿੱਕਰ ਦਾ ਵਿਅਕਤੀ ਜਦੋਂ ਸੜਕ ਦੇ ਕਿਨਾਰੇ ਜੁੱਤੀਆਂ ਲੈ ਕੇ ਬੈਠਾ ਹੁੰਦਾ ਹੈ ਤਾਂ ਇਕ ਕਾਰ ਵਿੱਚ ਸਵਾਰ ਆਉਂਦੀ ਹੈ ਅਤੇ ਉਹ ਆਪਣੇ ਬੱਚਿਆਂ ਦੇ ਸੈਂਡਲ ਠੀਕ
ਕਰਵਾਨ ਲੱਗ ਪੈਂਦੀ ਹੈ ਇਸੇ ਦੌਰਾਨ ਉਸ ਦਾ ਪਾਰਸ ਉਸ ਵਿਅਕਤੀ ਦੇ ਕੋਲ ਪਿਆ ਹੁੰਦਾ ਹੈ ਤੇ ਔਰਤ ਪੈਸੇ ਨਿਕਲ ਕੇ ਵਿਅਕਤੀ ਨੂੰ ਦੇ ਦਿੰਦੀ ਹੈ ਤੇ ਪਰਸ ਕੋਲ ਹੀ ਰੱਖ ਦਿੰਦੀ ਹੈ ਵਿਅਕਤੀ ਦੇ ਇਸੇ ਦੌਰਾਨ ਮੋਬਾਈਲ ਫੋਨ ਤੇ ਗੱਲਬਾਤ ਕਰ ਰਹੀ ਹੁੰਦੀ ਹੈ
ਤੇ ਕਾਰ ਵਿਚ ਬੈਠ ਕੇ ਚਲੇ ਜਾਂਦੇ ਹਨ ਤੇ ਫਿਰ ਜਦੋਂ ਇਸ ਤਰੀਕੇ ਦੇ ਨਾਲ ਉਹ ਚਲੇ ਜਾਂਦੇ ਹਨ ਵਿਅਕਤੀ ਦੇ ਕੋਲ ਪੈਸਾ ਹੁੰਦਾ ਹੈ ਜੋ ਜੁੱਤੀਆਂ ਠੀਕ ਕਰ ਰਿਹਾ ਹੁੰਦਾ ਹੈ ਤੇ ਉਹ ਮਗਰ ਵੀ ਦੌੜਦਾ ਹੈ ਕਾਰ ਦੇ ਪਿੱਛੇ ਪਰ ਉਹ ਦੂਰ ਚਲੇ ਜਾਂਦੇ ਹਨ ਜਦੋਂ ਵਾਪਸ ਆਏ ਹਨ ਅਤੇ ਉਨ੍ਹਾਂ ਨੂੰ ਵਾਪਸ ਦੇ ਦਿੰਦਾ ਹੈ ਇਹ ਦੇਖ ਕੇ ਔਰਤ ਖੁਸ਼ ਹੁੰਦੀ ਐ ਤੇ ਧੰਨਵਾਦ ਕਰਦੀ ਹੈ ਉਸ ਵਿਅਕਤੀ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ