ਐਨੀ ਠੰਡ ਚ ਕੀਤਾ ਕੁਝ ਅਜਿਹਾ !

ਐਨੀ ਠੰਡ ਚ ਕੀਤਾ ਕੁਝ ਅਜਿਹਾ !

ਏਨੀਆਂ ਸਰਦੀਆਂ ਨੂੰ ਪਾਣੀ ਲਗਾਇਆ ਜਾ ਰਿਹਾ ਹੈ ਖੇਤਾਂ ਨੂੰ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਦੋ ਲੜਕੀਆਂ ਜੋ ਕਿ ਦੇਸੀ ਅੰਦਾਜ਼ ਦੇ ਵਿੱਚ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਠੰਡ ਪੈ ਰਹੀ ਹੈ ਪਰ ਖੇਤਾਂ ਨੂੰ ਪਾਣੀ ਦੇਣਾ ਹੈ ਇਸ ਲਈ ਅਸੀਂ ਇਸ

ਵੀਡੀਓ ਦੇ ਜ਼ਰੀਏ ਤੁਹਾਨੂੰ ਦੱਸ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਕੰਮ ਖੇਤਾਂ ਵਿੱਚ ਕੀਤਾ ਜਾਂਦਾ ਹੈ ਜਿਵੇਂ ਕਿ ਅਸੀਂ ਪਾਣੀ ਲਾਇਆ ਹੈ ਤੇ ਵੱਟਾ ਕੱਢਣੀਆਂ ਹਨ ਤਾਂ ਕਿ ਖੇਤ ਨੂੰ ਪਾਣੀ ਲਾ ਸਕੇ ਕਈ ਤਰੀਕੇ ਦੇ ਨਾਲ ਪਾਣੀ ਲੈਣਾ ਹੋਵੇ ਤਾਂ ਵੱਟ ਜ਼ਰੂਰ ਕੱਢਣੀ ਪੈਂਦੀ ਹੈ

ਤਾਂ ਕਿ ਸਾਰੇ ਪਾਸੇ ਪਾਣੀ ਕੋਮ ਜਾਵੇ ਖੇਤ ਵਿਚ ਦੋਸਤੋ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਸ ਤਰ੍ਹਾਂ ਕੰਮ ਕਰਨ ਵਿਚ ਕਾਫੀ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ ਜਿਵੇਂ ਕਿ ਅਸੀਂ ਨੰਗੇ ਪੈਰ ਖੇਤਾਂ ਨੂੰ ਪਾਣੀ ਲਾ ਰਿਹਾ ਉਪਰੋਂ ਠੰਢ ਦਾ ਮੌਸਮ ਧੁੰਦ ਪਈ

ਹੋਈ ਹੈ ਅਸੀਂ ਕੰਮ ਕਰਨ ਵਿਚ ਕੋਈ ਵੀ ਗੁਰੇਜ ਨਹੀਂ ਕਰਦੀਆਂ ਇਸ ਤਰ੍ਹਾਂ ਲੜਕੀਆਂ ਦਾ ਕਹਿਣਾ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

admin

Leave a Reply

Your email address will not be published. Required fields are marked *