ਦੇਖੋ ਮਾਂ ਦੀ ਸ਼ਰਮਨਾਕ ਕਰਤੂਤ ਦੇਖ ਹਰ ਕੋਈ ਹੈਰਾਨ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ
ਅੱਜ ਕੱਲ ਦਾ ਕਲਯੁੱਗੀ ਸਮਾਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨੂੰ ਜਨਮ ਦੇ ਰਿਹਾ ਹੈ ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ।ਅਜਿਹੀ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਆਪਣੇ ਪੰਜ ਮਹੀਨੇ ਦੇ ਪੁੱਤਰ ਨੂੰ ਇੱਕ ਆਸ਼ਕ ਦੇ ਪਿੱਛੇ ਛੱਡ ਕੇ ਚਲੀ ਗਈ।ਤੁਹਾਨੂੰ ਦੱਸ ਦਈਏ ਕਿ ਇਹ ਮਹਿਲਾ ਜਨਵਰੀ ਮਹੀਨੇ ਦੇ ਸ਼ੁਰੂ ਵਿੱਚ ਹੀ ਫਰਾਰ ਹੋ ਗਈ ਸੀ ਜਦੋਂ
ਇਹ ਪੁੱਤ ਪੰਜ ਮਹੀਨੇ ਦਾ ਸੀ।ਹੁਣ ਇਹ ਲੱਗਭਗ ਇੱਕ ਸਾਲ ਦਾ ਹੋ ਚੁੱਕਾ ਹੈ ਅਤੇ ਪਰਿਵਾਰ ਵੱਲੋਂ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਉਸਦੀ ਮਾਂ ਵਾਪਸ ਆ ਜਾਵੇ ਅਤੇ ਆਪਣੇ ਪੁੱਤ ਨੂੰ ਸਾਂਭ ਲਵੇ।ਕਿਉਂ ਕਿ ਉਹ ਪੁੱਤ ਹਾਲੇ ਤੱਕ ਬਹੁਤ ਮਾਸੂਮ ਹੈ ਅਤੇ ਉਸ ਨੂੰ ਦੁਨੀਆਂ ਦੀ ਕੋਈ ਵੀ ਸਮਝ ਨਹੀਂ ਹੈ।ਇੱਕ ਵੀਰ ਵੱਲੋਂ ਇਹ ਦੁੱਖ ਭਰੀ ਵੀਡੀਓ ਸ਼ੇਅਰ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਇਹ ਵੀਡੀਓ ਉਸ ਕਲਯੁਗੀ
ਮਾਂ ਤੱਕ ਪਹੁੰਚ ਜਾਵੇ ਅਤੇ ਉਹ ਆਪਣੇ ਪੁੱਤਰ ਕੋਲ ਵਾਪਸ ਆ ਜਾਵੇ।ਇਹ ਸਮਾਂ ਬਹੁਤ ਹੀ ਖਰਾਬ ਹੈ। ਇੱਕ ਮਾਂ ਅਤੇ ਪੁੱਤ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਪਵਿੱਤਰ ਹੁੰਦਾ ਹੈ।ਮਾਂ ਆਪਣੇ ਬੱਚੇ ਦੇ ਨਾਲ ਅਜਿਹਾ ਕਦੀ ਵੀ ਨਹੀਂ ਕਰ ਸਕਦੀ ਪਰ ਅੱਜ-ਕੱਲ ਦਾ ਸਮਾਂ ਬਹੁਤ ਹੀ ਜਿਆਦਾ ਖ਼ਰਾਬ ਹੈ।ਆਪਣੇ ਆਸ਼ਕ ਦੇ ਪਿਆਰ ਵਿੱਚ ਅੰਨ੍ਹੀ ਹੋ ਕੇ ਆਪਣੀ ਔਲਾਦ ਨੂੰ ਛੱਡ ਕੇ ਫਰਾਰ ਹੋ ਗਈ।ਹੁਣ ਉਸ ਦੇ ਪਰਿਵਾਰ ਵੱਲੋਂ ਇਸ ਵੀਡੀਓ ਦੀ ਮਦਦ ਨਾਲ ਕਿਹਾ ਜਾ ਰਿਹਾ ਹੈ
ਕਿ ਉਹ ਜਿੱਥੇ ਵੀ ਹੈਂ ਘਰ ਵਾਪਸ ਆ ਜਾਵੇ ਅਤੇ ਆਪਣੇ ਬੱਚੇ ਨੂੰ ਸਾਂਭ ਲਵੇ।ਕਿਉਂਕਿ ਉਹ ਬੱਚਾ ਹਾਲੇ ਤੱਕ ਬਹੁਤ ਛੋਟਾ ਹੈ ਉਸ ਨੂੰ ਮਾਂ ਦੀ ਕਾਫੀ ਜ਼ਰੂਰਤ ਹੈ।ਇਸ ਵਾਇਰਲ ਵੀਡੀਓ ਨੂੰ ਦੇਖਣ ਦੇ ਲਈ ਅਤੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ
https://www.youtube.com/watch?v=txiMlkDmHNY&feature=emb_title
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ