ਕਿਤੇ ਤੁਹਾਨੂੰ ਵੀ ਨਾ ਮਿਲ ਜਾਵੇ ਇਹ ਲੜਕੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਅੱਜਕਲ੍ਹ ਸੋਸ਼ਲ ਮੀਡੀਆ ਤੇ ਚੋਰੀ ਦੀਆਂ ਅਤਰੰਗੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਸੀ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਚੋਰੀ ਹੋਇਆ ਵੀਡੀਓ ਬਾਰੇ ਜਾਣਕਾਰੀ ਦੇਵਾਂਗੇ। ਪਹਿਲੀ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਮਹਿਲਾ ਜਗਾਧਰੀ ਦੀ ਦੁਕਾਨ ਤੇ ਆਉਂਦੀ ਹੈ ਅਤੇ ਦੁਕਾਨਦਾਰ ਨੂੰ ਸੋਨੇ ਦੀਆਂ ਬਾਲੀਆਂ ਦਿਖਾਉਣ ਲਈ ਕਹਿੰਦੀ ਹੈ, ਜਦੋਂ ਦੁਕਾਨਦਾਰ ਉਸਨੂੰ ਬਾਲੀਆਂ ਦਿਖਾ ਕੇ ਆਪਣੇ ਕੰਮ ਵਿਚ ਵਾਪਸ ਚਲਾ ਜਾਂਦਾ ਹੈ ਤਾਂ ਮਹਿਲਾ ਮੌਕਾ ਪਾ ਕੇ ਉਹਨਾਂ ਬਾਲਿਆਂ ਨੂੰ ਆਪਣੇ ਮੂੰਹ ਵਿੱਚ ਰੱਖ ਲੈਂਦੀ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਪਹਿਲਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੀ ਹੈ ਅਤੇ ਉਹ ਆਪਣੇ ਮੂੰਹ ਵਿਚ ਬਾਲੀਆਂ ਪਾ ਕੇ ਉੱਥੋਂ ਫਰਾਰ ਵੀ ਹੋ ਜਾਂਦੀ ਹੈ। ਅਗਲੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਰਸਤੇ ਵਿੱਚ ਚੱਲ ਰਹੀ ਇਕ ਗੱਡੀ ਨੂੰ ਰੋਕਦੇ ਹਨ ਅਤੇ ਉਸ ਦੇ ਡਰਾਈਵਰ
ਨੂੰ ਡਰਾ ਧਮਕਾ ਕੇ ਭੇਜਦੇ ਹਨ। ਇੱਕ ਚੋਰ ਮੋਟਰਸਾਈਕਲ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ ਤੇ ਦੂਸਰਾ ਚੋਰ ਚੋਰੀ ਕੀਤੀ ਹੋਈ ਗੱਡੀ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਤੋਂ ਗੱਡੀ ਚਲਾ ਨਹੀਂ ਹੁੰਦੀ। ਕਿਉਂਕਿ ਉਹ ਗੱਡੀ ਮੈਂਨੂੰਅਲ ਸੀ ਅਤੇ ਉਹ ਚੋਰ ਨੂੰ ਆਟੋਮੈਟਿਕ ਗੇਅਰ ਵਾਲੀ ਗੱਡੀ ਚਲਾਉਣੀ ਆਉਂਦੀ ਸੀ।
ਜਿਸ ਵਿਅਕਤੀ ਦੀ ਗੱਡੀ ਚੋਰੀ ਹੋਈ ਸੀ, ਉਹ ਉਥੇ ਪੁਲਿਸ ਵੀ ਬੁਲਾ ਲੈਂਦਾ ਹੈ। ਜਿਸ ਕਾਰਨ ਉਹ ਚੋਰ ਪੁਲੀਸ ਵੱਲੋਂ ਫੜ ਲਿਆ ਜਾਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ