ਕੋਠੀ ਦਾ ਰੇਟ ਜਵਾ ਘੱਟ ਰੱਖਿਆ ਜਲਦੀ ਵੇਚਣੀ ਹੈ

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਅੱਜ ਅਸੀ ਤੁਹਾਨੂੰ 1 ਅਜਿਹੀ ਟਾਪ ਦੀ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਘੱਟ ਰੇਟ ‘ਤੇ ਵਿਕਾਊ ਹੈ। ਇਹ ਕੋਠੀ ਜਵਾ ਨਵੀ ਹੈ ਅਤੇ ਸਾਰੀ ਤਿਆਰ ਹੈ। ਥੋੜਾ ਸਮਾਂ ਪਹਿਲਾਂ ਹੀ ਇਹ ਕੋਠੀ ਤਿਆਰ ਹੋਈ ਹੈ ਅਤੇ ਬਹੁਤ ਸੋਹਣੀ ਅਤੇ ਘੱਟ ਰੇਟ ‘ਤੇ ਵਿਕਾਊ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਵੱਡੇ ਪਰਿਵਾਰ ਦੀ ਵੱਡੀ ਕੋਠੀ ਹੈ
ਪਰ ਰੇਟ ਇੰਨਾ ਘੱਟ ਹੈ ਕਿ ਕੋਈ ਵੀ ਇਸ ਕੋਠੀ ਨੂੰ ਖਰੀਦ ਸਕਦਾ ਹੈ। ਇਹ ਕੋਠੀ ਬਣੀ ਨੂੰ ਥੋੜਾ ਹੀ ਟਾਈਮ ਹੋਇਆ ਹੈ ਅਤੇ ਬਹੁਤ ਸੋਹਣੀ ਕੋਠੀ ਹੈ। ਇਹ ਕੋਠੀ 26 ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਅਤੇ ਇਹ ਬਹੁਤ ਖੁਲ੍ਹੀ ਕੋਠੀ ਹੈ। ਇਸ ਵਿੱਚੋਂ 15 ਤੋਂ 16 ਮਰਲੇ ਵਿੱਚ ਛਤਾਆ ਕੀਤਾ ਹੋਇਆ ਹੈ।
ਬਾਕੀ ਜਗ੍ਹਾ ਵਿੱਚ ਵੇਹੜਾ ਹੈ ਅਤੇ ਆਸੇ ਪਾਸੇ ਜਗ੍ਹਾ ਛੱਡੀ ਹੋਈ ਹੈ। ਇਸ ਕੋਠੀ ਵਿੱਚ 4 ਬੈੱਡਰੂਮ ਅਤੇ 2 ਕਿਚਨ ਹਨ। ਸਾਰੇ ਬੈੱਡਰੂਮ ਅਤੇ ਕਿਚਨ ਬਹੁਤ ਸੋਹਣਾ ਤਿਆਰ ਹੋਇਆ ਹੈ ਅਤੇ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ। ਨਾਲ ਹੀ ਇੱਕ ਡਰਾਇੰਗ ਰੂਮ ਅਤੇ ਲੋਬੀ ਵੀ ਹੈ ਅਤੇ ਇਹ ਵੀ ਪੂਰੇ ਤਿਆਰ ਹਨ। ਇਸ ਕੋਠੀ ਦੇ ਵਿੱਚ ਸਬਮਰਸੀਬਲ ਮੋਟਰ ਲੱਗੀ ਹੋਈ ਹੈ।
https://www.youtube.com/watch?v=_evp76k5JpE&feature=emb_title
ਜੇਕਰ ਸਾਡੇ ਦੁਆਰਾ ਸਾਂਝੀ ਕੀਤੀ ਹਰ ਜਾਣਕਾਰੀ ਤੁਸੀ ਆਪਣੇ ਮੋਬਾਇਲ ਤੇ ਸਭ ਤੋ ਪਹਿਲਾ ਦੇਖਣਾ ਚਾਹੁੰਦੇ ਹੋ ਤਾ ਸਾਡੇ ਫੇਸਬੁੱਕ ਪੇਜ ਨੂੰ ਫੌਲੋ ਕਰ ਸਕਦੇ ਹੋ ਅਸੀ ਹਰ ਤਰਾ ਦੀ ਜਾਣਕਾਰੀ ਜੋ ਸੋਸ਼ਲ ਮੀਡੀਆ ਤੇ ਵਾਰਿਅਲ ਹੁੰਦੀ ਹੈ ਅਸੀ ਤੁਹਾਡੇ ਤੱਕ ਪਹੁੰਚਾਉਣ ਰਹਿੰਦੇ ਹਾਂ ਪਰ ਇਹਨਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਨਵੀਆ ਜਾਣਕਾਰੀਆ ਲੈਣ ਲਈ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਹੋ ਤਾਕਿ ਹਰ ਨਵੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ।