ਮਾਲਦਾਰ ਛੜੇ ਦੀ ਅਜਿਹੀ ਹਰਕਤ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਵੀਡੀਓ…!

ਅਤੇ ਉਹ ਲੜਕੀ ਜਦੋਂ ਉਸ ਵਿਅਕਤੀ ਦੇ ਘਰ ਰਹਿੰਦੀ ਐ ਤੇ ਉਹ ਵਿਅਕਤੀ ਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਇਹ ਇਹ ਲੜਕੀ ਜੋ ਕਿ ਤੇਰੇ ਨਾਲ ਘੁੰਮਣ ਫਿਰਨ ਅਤੇ ਪਿੰਡ ਦੇ ਰਹਿਣ ਸਹਿਣ ਨੂੰ ਦੇਖਣ ਆਈ ਹੈ ਇਸ ਨੂੰ ਬੱਸ ਉਵੇਂ ਹੀ ਸਹਿਮਤ ਰੱਖੀ ਇਸ ਦੇ ਬਹੁਤ ਨਜ਼ਦੀਕ ਜਾਣ ਦੀ ਲੋੜ ਨਹੀਂ ਇਹ ਗੱਲ ਸੁਣ ਕੇ ਮਾਲਦਾਰ ਵਿਅਕਤੀ ਜੋ ਕਿ ਕਹਿਣ ਲੱਗ ਪੈਂਦਾ ਹੈ ਠੀਕ ਐ
ਜਿਵੇਂ ਤੂੰ ਕਹੇਂ ਤੇ ਉਸਦਾ ਸਾਲਾ ਜੋ ਕਿ ਉਸ ਲੜਕੀ ਨੂੰ ਆਪਣੇ ਗਾਇਕੀ ਦੇ ਅੰਦਾਜ਼ ਵਿਚ ਰੱਖਦਾ ਹੈ ਅਤੇ ਉਹ ਲੜਕਾ ਉਸ ਨੂੰ ਵਧੀਆ ਵੀ ਲੱਗਦਾ ਹੈ ਤੇ ਉਹ ਆਪਣੀ ਭੈਣ ਦੇ ਕੋਲ ਰਹਿੰਦਾ ਹੈ ਜੋ ਵਿਅਕਤੀ ਉਸ ਨੂੰ ਘੁੰਮਾਉਂਦੇ ਲਈ ਆਇਆ ਹੁੰਦਾ ਹੈ ਉਸ ਦਾ ਜੀਜਾ ਲੱਗਦਾ ਹੈ ਇਸੇ ਦੌਰਾਨ ਉਹ ਕਹਿੰਦਾ ਹੈ ਕਿ ਮੈਂ ਤੇਰੇ ਚੱਕਰ ਵਿਚ ਨਹੀਂ ਆਉਣਾ ਕਿਉਂਕਿ ਮੇਰਾ ਜੀਜਾ ਬਹੁਤ ਕੱਬਾ ਹੈ
ਅਤੇ ਉਹ ਮੈਨੂੰ ਮਾਰ ਦੇਵੇਗਾ ਲੜਕੀ ਉਸ ਦੀਆਂ ਇਨ੍ਹਾਂ ਗੱਲਾਂ ਵੱਲ ਕਹਿੰਦੀ ਐ ਕਿ ਮੈਨੂੰ ਇਹ ਤੇਰੀਆਂ ਗੱਲਾਂ ਬਹੁਤ ਪਿਆਰੀਆਂ ਲੱਗਦੀਆਂ ਹਨ ਅਤੇ ਅਸੀਂ ਕੋਰਟ ਮੈਰਿਜ ਕਰਵਾ ਲਵਾਂਗੇ ਇਹ ਗੱਲ ਸੁਣ ਕੇ ਲੜਕਾ ਕਹਿੰਦਾ ਹੈ ਕਿ ਮੇਰੀ ਇੱਜ਼ਤ ਖ਼ਰਾਬ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਮੇਰਾ ਜੀਜਾ ਬਹੁਤ ਸਖ਼ਤਾਈ ਵਾਲਾ ਹੈ ਉਸ ਨੇ ਮੈਨੂੰ ਘਰੋਂ ਕੱਢ ਦੇਣਾ ਹੈ ਤੇ ਮੇਰੀ ਭੈਣ ਦੀਆਂ ਨਿਗ੍ਹਾ ਚ ਵੀ ਮੈਂ ਡਿੱਗੇਂਗਾ
ਲੜਕੀ ਬੜੇ ਅੱਗ ਦੇ ਨਾਲ ਉਸ ਨੂੰ ਫਸਾ ਲੈਂਦੀ ਹੈ ਅਤੇ ਬਾਅਦ ਵਿੱਚ ਉਹ ਇੱਥੋਂ ਨੱਸਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕਿਸੇ ਪਾਰਕ ਵਿੱਚ ਲਿਜਾ ਕੇ ਲੜਕੇ ਦੇ ਅੱਖਾਂ ਤੇ ਪੱਟੀ ਬੰਨ੍ਹ ਦਿੰਦੀ ਹੈ ਤੇ ਨੌਜਵਾਨ ਇਹ ਗੱਲ ਤੋਂ ਅਣਜਾਣ ਹੁੰਦਾ ਐ ਕਿ ਲੜਕੀ ਆਖਿਰ ਉਸਦੇ ਨਾਲ ਕੀ ਕਰ ਰਹੀ ਹੈ ਉਹ ਕਹਿੰਦੀ ਹੈ ਕਿ ਛੁਪਾ ਛੁਪਾਈ ਦਾ ਖੇਡ ਖੇਡਦਿਆਂ ਅਤੇ ਤੁਮਨੇ ਲੱਭੀ ਇਸੇ ਦੌਰਾਨ ਉਸ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿੰਦੀ ਹੈ ਤੇ ਬਾਅਦ ਵਿੱਚ ਜਦੋਂ ਪੱਟੀ ਖੋਲ੍ਹਦਾ ਹੈ ਤਾਂ ਲੜਕੀ ਉੱਥੋਂ ਫ਼ਰਾਰ ਹੋ ਜਾਂਦੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ